ਗੁਰੂ ਅਰਜਨ ਦੇਵ ਜੀ ਲੇਖ | Guru Arjan Dev Ji Da Lekh in Punjabi

ਗੁਰੂ ਅਰਜਨ ਦੇਵ ਜੀ ( Guru Arjan Dev Ji Da Lekh in Punjabi) ਸਿੱਖ ਧਰਮ ਦੇ ਪੰਜਵੇ ਗੁਰੂ ਸਨ | ਊਨਾ ਨੇ ਸਿੱਖ ਧਰਮ ਦਾ ਪੂਰੀ ਦੁਨੀਆਂ ਵਿਚ ਪ੍ਰਚਾਰ ਪ੍ਰਸਾਰ ਕਿਤਾ ਅਤੇ ਸਾਰੀ ਉਮਰ ਮਾਨਵਤਾ ਦੀ ਭਲਾਈ ਲਾਇ ਕਮ ਕਰਦੇ ਰਹੇ | ਗੁਰੂ ਅਰਜਨ ਦੇਵ ਸਿੱਖ ਧਰਮ ਦੇ ਪਹਲੇ ਅਹੋਜੇ ਗੁਰੂ ਸੀ ਜਿਨ੍ਹਾਂ ਨੇ ਸਿੱਖ ਧਰਮ ਦੀ ਰਖ੍ਯ੍ਯਾ ਕਰਦੇ ਹੋਏ ਆਪਣੇ ਪ੍ਰਾਨ ਦੇ ਦਿਤੇ |

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ

Guru Arjan Dev Ji
ਨਾਂਗੁਰੂ ਅਰਜਨ ਦੇਵ ਜੀ
ਪਿਤਾ ਦਾ ਨਾਂਪਿਤਾ ਗੁਰੂ ਰਾਮਦਾਸ ਜੀ
ਮਾਤਾ ਦਾ ਨਾਂਮਾਤਾ ਬੀਬੀ ਭਾਨੀ
ਜਨਮਜਨਮ 15 ਅਪ੍ਰੈਲ 1563
ਪਤਨੀ ਦਾ ਨਾਂਮਾਤਾ ਗੰਗਾ
ਬੱਚੇਗੁਰੂ ਹਰਿਗੋਵਿੰਦ ਸਾਹਿਬ
ਸੰਪਾਦਨਗੁਰੂ ਗ੍ਰੰਥ ਸਾਹਿਬ
ਸਿੱਖ ਧਰਮ ਦੇ ਗੁਰੂਪੰਜਵੇ ਗੁਰੂ
ਜਯੋਤੀ ਜੋਤ ਸਮਾਏ30 ਮਈ 1606, ਲਾਹੌਰ
ਨਾਨਾਗੁਰੂ ਅਮਰ ਦਾਸ
Guru Arjan Dev Ji Da Lekh in Punjabi

ਗੁਰੂ ਹਰਿਰਾਇ ਸਾਹਿਬ ਜੀ ਦਾ ਲੇਖ (Guru har rai ji da lekh in punjabi)

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ

ਬਾਬਾ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਤਰਨਤਾਰਨ, ਪੰਜਾਬ ਦੇ ਗੋਇੰਦਵਾਲ ਵਿਖੇ ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਦੇ ਘਰ ਹੋਯਾ ਸੀ|

ਗੁਰੂ ਅਰਜਨ ਦੇਵ ਜੀ ਦੀ ਵਿੱਦਿਆ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸਿਖਿਆ ‘ਗੁਰੂ ਅਮਰਦਾਸ ਜੀ‘ ਤੇ ‘ਗੁਰੂ ਬਾਬਾ ਬੁੱਧ‘ ਦੇ ਨਾਲ ਰੇ ਕੇ ਪ੍ਰਾਪਤ ਕੀਤੀ|ਗੁਰੂ ਅਮਰਦਾਸ‘ ਤੋਂ ਗੁਰਮੁਖੀ ਦੀ ਸਿਖ੍ਯ, ਗੋਇੰਦਵਾਲ ਸਾਹਿਬ ਧਰਮਸਾਲਾ ਤੋਂ ‘ਦੇਵਨਾਗਰੀ’ ਲਿਪੀ ਦੀ ਸਿਖਿਆ ਪ੍ਰਾਪਤ ਕੀਤੀ, ‘ਸੰਸਕ੍ਰਿਤ‘ਦੀ ਸਿਖ੍ਯ ‘ਪੰਡਤ ਬੇਨੀ ਮਹਾਰਾਜ’ ਤੋਂ ਪ੍ਰਾਪਤ ਕੀਤੀ| ਆਪਣੇ ਚਾਚਾ ਮੋਹਰੀ ਤੋਂ ਗਣਿਤ ਦੀ ਸਿਖ੍ਯ ਅਤੇ ਆਪਣੇ ਚਾਚਾ ਮੋਹਨ ਤੋਂ ‘ਧਯਾਨ’ ਦੀ ਸਿਖ੍ਯ ਪ੍ਰਾਪਤ ਕੀਤੀ |

ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ

  • ਗਉੜੀ ਸੁਖਮਨੀ
  • ਬਾਰਾਮਾਹ ਮਾਝ
  • ਬਾਵਨ ਆਖਰੀ
  • ਬਿਰਹੜੇ
  • ਗੁਣਵੰਤੀ
  • ਅੰਜੁਲੀ
  • ਪਹਿਰੇ
  • ਦਿਨ ਰੈਣ ਰਾਗ
  • ਬੱਧ ਬਾਣੀਆਂ
  • ਸਲੋਕ ਬਾਰਾ
  • ਗਾਥਾ
  • ਫੁਨਹੇ
  • ਚੋਅ ਬੋਲੇ
  • ਸੰਕ੍ਰਿਤੀ ਸਲੋਕ
  • ਮੁੰਦਾਵਨੀ ਮਹਲਾ ਪੰਜਵਾਂ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਵਾਹ

ਗੁਰੂ ਅਰਜਨ ਦੇਵ ਜੀ ਦਾ ਵਿਵਾਹ 16 ਸਾਲ ਦੀ ਉਮਰ ਵਿਚ ਜਲੰਧਰ ਦੇ ਕ੍ਰਿਸ਼ਨ ਚੰਦ ਦੀ ਧੀ ਮਾਤਾ “ਗੰਗਾ” ਦੇ ਨਾਲ 1579 ਈਸਵੀ ਵਿਚ ਹੋਇਆ| ਮਾਤਾ ਗੰਗਾ ਤੇ ਗੁਰੂ ਅਰਜਨ ਦੇਵ ਦੇ ਇਕ ਪੁੱਤਰ ਹਰਿਗੋਵਿੰਦ ਸਿੰਘ ਦਾ ਜਨਮ ਹੋਇਆ, ਜੇੜਾ ਅਗੇ ਚਲ ਕੇ ਸਿੱਖ ਧਰਮ ਦੇ ਛੀਵੇਂ ਗੁਰੂ ਬਣੇ|

ਸ਼੍ਰੀ ਹਰਮਿੰਦਰ ਸਾਹਿਬ ਦਾ ਨਿਰਮਾਣ

ਗੁਰੂ ਜੀ ਜਦ ਸਰੋਵਰ ਦੀ ਕਾਰ ਸੇਵਾ ਖਤਮ ਹੋਈ ਜਦ ਗੁਰੂ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਾਲੇ ਸ਼੍ਰੀ ਹਰਮਿੰਦਰ ਸਾਹਿਬ ਦੀ ਨੀਵ ਪ੍ਰਸਿੱਧ ਸੂਫੀ ਸੰਤ ਮਿੰਆ ਮੀਰ ਜੀ ਤੋਂ ਰਖਵਾਈ |ਤੇ ਇਸ ਮੰਦਰ ਦੇ ਚਾਰਾ ਕੋਨਿਆਂ ਤੇ ਚਾਰਾ ਵਰਨਾ ਲਈ ਸਮਾਨ ਰੱਖੇ ਗਏ | ਜਦੋ ਹਰਮਿੰਦਰ ਸਾਹਿਬ ਦਾ ਕਮ ਚਾਲੂ ਸੀ ਤਾਂ ਗੁਰੂ ਸਿੱਖਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਕਿ ਰੱਬ, ਮਨੁੱਖ ਰੂਪ ਛੇ ਆ ਕੇ ਸੇਵਾ ਕਰਦੇ ਸੀ|
ਇਕ ਬਾਰੀ ਦੀ ਗੱਲ ਹੈ ਆਪ ਜੀ ਆਪਣੇ ਦਲ ਦੇ ਨਾਲ ਨਾਪਣੇ ਨਾਨਕੇ ਗੋਇੰਦਵਾਲ ਜਾ ਰਹੇ ਸਨ| ਰਾਹ ਵਿਚ ਆਪ ਜੀ ਵਿਸ਼ਰਾਮ ਕਰਨ ਲਾਇ ਇਕ ਰੁੱਖ ਥਲੇ ਰੁਕੇ ਤਾਂ ਕੁਝ ਕੁਸਠ ਰੋਗੀ ਆੱਪ ਜੀ ਦਾ ਦਰਸ਼ਨ ਕਰਨ ਲਾਇ ਆਏ, ਊਨਾ ਦੇ ਦੁੱਖ ਦੂਰ ਕਰਨ ਲਾਇ ਆਪ ਜੀ ਨੇ 17 ਵੈਸਾਖ 1647 ਨੂੰ ਇਕ ਨਵੇਂ ਤੀਰਥ ਦਾ ਨਿਰਮਾਣ ਕਰਵਾ ਕੇ ਇਕ ਸਰੋਵਰ ਖੁਦਵਾਇਆ ਅਤੇ ਆਪ ਜੀ ਨੇ ਵਚਨ ਦਿੱਤੋ ਕਿ ਜੋ ਵੀ ਇਸ ਸਰੋਵਰ ਵਿਚ ਇਸਨਾਨ ਕਰੂਗਾ, ਉਸ ਦੇ ਸਾਰੇ ਕਸਟ ਦੂਰ ਹੋਣਗੇ | ਅਤੇ ਆਪ ਜੀ ਨੇ ਸ੍ਰਰੋਵਰ ਕਿਨਾਰੇ ਇਕ ਗੁਰੂਘਰ ਦਾ ਵੀ ਨਿਰਮਾਣ ਕਰਾਇਆ|

ਗੁਰੂ ਗ੍ਰੰਥ ਸਾਹਿਬ ਦੀ ਰਚਨਾ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਘਰ ਰਾਮਸਰ ਵਿਚ ਬੈਠਕਰ, ਕਨਾਤਾਂ ਲਗਵਾ ਕੇ ਭਾਈ ਗੁਰਦਾਸ ਤੇ ਮੁਖ ਸਿੱਖਾਂ ਤੋਂ ਪੋਥੀਆਂ ਕਥੀਆਂ ਕਰਵਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਾਇਆ| ਜਿਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਉਸ ਥਾਂ ਤੇ ਰੁੱਖਾਂ ਦੇ ਥਲੇ ਇਕ ਛੋਟਾ ਜਿਹਾ ਤਾਲ ਸੀ, ਜਿਸ ਵਿਚ ਮੀਂਹ ਦਾ ਪਾਣੀ ਕੱਠਾ ਹੁੰਦਾ ਸੀ, ਆਪ ਜੀ ਨੇ ਇਸੇ ਨੂੰ ਹੀ ਰਾਮਸਰ ਸਰੋਵਰ ਦਾ ਸਵਰੂਪ ਦੇ ਦਿੱਤਾ | 1661 ਵੀ.ਸ. ਨੂੰ ਇਥੇ ਹੀ ਪੋਥੀ ਸਾਹਿਬ ਦਾ ਹਰਮਿੰਦਰ ਸਾਹਿਬ ਵਿਚ ਪਹਿਲਾ ਪਾਠ ਹੋਇਆ, ਅਤੇ ਬਾਬਾ ਬੁੱਢਾ ਸਾਹਿਬ ਪਹਿਲੇ ਗੰਰਥੀ ਹੋਏ|

ਗੁਰੂ ਅਰਜਨ ਦੀ ਸ਼ਹੀਦੀ ਦਾ ਕਾਰਣ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਤਿਨ ਮੁਖ ਨਕਾਰਨ ਹੈ, ਇਕ ਗੁਰੂਜੀ ਦਾ ਬਡਾ ਭਰਾ ਪ੍ਰਿਥਵੀ ਚੰਦ ਗੱਦੀ ਨਾ ਮਿਲਣ ਕਾਰਨ ਨਾਰਾਜ ਸੀ| ਦੂਜਾ ਕਾਰਨ ਚੰਦੁ ਆਪਣੀ ਕੁੜੀ ਦਾ ਵਿਵਾਹ ਗੁਰੂ ਜੀ ਦੇ ਪੁੱਤਰ ਨਾਲ ਕਰਨਾ ਚਾਹੁੰਦਾ ਸੀ ਪਰ ਗੁਰੂ ਅਰਜਨ ਦੇਵ ਜੀ ਇਸ ਵਾਸਤੇ ਤਿਆਰ ਨਹੀਂ ਸੀ ਅਤੇ ਚੰਦੁ ਇਸ ਕਾਰਨ ਗੁਰੂ ਨਾਲ ਨਫਰਤ ਕਰਨ ਲਗਾ | ਤੀਜਾ ਕਾਰਨ ਗੁਰੂ ਜੀ ਨੇ ਜਹਾਂਗੀਰ ਦੇ ਬਾਗੀ ਪੁੱਤਰ ਨੂੰ ਸ਼ਰਨ ਦਿਤੀ ਇਸ ਲਾਇ ਜਹਾਂਗੀਰ ਗੁਰੂ ਜੀ ਨਾਲ ਨਾਰਾਜ ਸਨ |

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਅਕਬਰ ਦੀ ਮ੍ਰਿਤਯੁ ਤੋਂ ਬਾਦ ਜਨਹਾਗਿਰ ਮੁਗਲ ਬਾਦਸ਼ਾਹ ਬਣਿਆਂ, ਉਦੋਂ ਚੰਦੁ ਤੇ ਪ੍ਰਿਥਵੀ ਚੰਦ ਨੂੰ ਮੌਕਾ ਮਿਲ ਗਯਾ ਅਤੇ ਆ ਦੋਂਵੇ ਜਹਾਂਗੀਰ ਦੇ ਕਨ ਭਰਣ ਲਗੇ| ਜਹਾਂਗੀਰ ਆਪਣੇ ਧਰਮ ਦਾ ਕੱਟਰ ਸੀ ਅਤੇ ਆਪਣੇ ਧਰਮ ਦਾ ਸਮਾਨ ਕਰਦਾ ਸੀ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਸੀ| ਗੁਰੂ ਅਰਜਨ ਦੀ ਪ੍ਰਸਿੱਧੀ ਦੇ ਕਾਰਨ ਜਹਾਂਗੀਰ ਗੁਰੂ ਜੀ ਦੇ ਨਾਲ ਨਫਰਤ ਕਰਣ ਲਗਾ| ਉਸ ਨੇ ਗੁਰੂ ਜੀ ਨੂੰ ਪੱਤਰ ਲਿਖ ਕੇ ਕਿਹਾ ਕਿ ਤੁਸੀਂ ਮੇਰੇ ਬਾਗੀ ਪੁਰਤ ਨੂੰ ਸ਼ਰਨ ਦਿਤੀ ਹੈ,ਇਸ ਲਾਇ ਤੈਨੂੰ 2 ਲਖ ਜੁਰਮਾਨਾ ਦੇਣਾ ਪਵਉ ਗਏ. ਨਹੀਂ ਤਾਂ ਤੈਨੂੰ ਦੰਡ ਦਿੱਤੋ ਜਾਵੇਗਾ|

Guru Arjan Dev Ji Da Lekh in Punjabi

ਗੁਰੂ ਅਰਜਨ ਦੇਵ ਜੀ ਇਸ ਲਾਇ ਤਿਆਰ ਨਹੀਂ ਹੋਏ ਤਾਂ ਚੰਦੁ ਨੇ ਕਿਹਾ ਕਿ ਆਪਣੇ ਪੁੱਤਰ ਦਾ ਵਿਵਾਹ ਮੇਰੀ ਕੁੜੀ ਨਾਲ ਕਰਵਾ ਦੇ ਅਤੇ ਗੁਰੂ ਗ੍ਰੰਥ ਵਿਚ ਮੋਹੰਮਦ ਸਾਹਿਬ ਦੀ ਸਤੂਤੀ ਲਿਖ ਦੇਵੇ ਤਾਂ ਤੇਰੇ 2 ਲਖ ਮਾਫ ਹੋ ਜਾਣ ਗੇ, ਪਰ ਗੁਰੂ ਇਨਾ ਦੋਵਾਂ ਗਲਾ ਲਾਇ ਤਿਆਰ ਨਹੀਂ ਹੋਏ|
ਗੁਰੂ ਜੀ ਨੇ ਜਦ ਜਹਾਂਗੀਰ ਤੇ ਚੰਦੁ ਦੀ ਗੱਲ ਨਹੀਂ ਮਨੀਂ ਤਾਂ ਗੁਰੂ ਜੀ ਨੂੰ ਫੜ ਲਿਟਾ ਗਯਾ ਤੇ| ਗੁਰੂ ਜੀ ਨੇ ਇਸ ਨੂੰ ਵੀ ਰੱਬ ਦੀ ਕਰਾਮਾਤ ਮਨ ਕੇ ਮਨ ਨੂੰ ਸ਼ਾਂਤ ਕਰ ਲਿਟਾ| ਚੰਦੁ ਨੇ ਬਾਰ ਬਾਰ ਆਪਣੀ ਗੱਲ ਮਨੋਂਣ ਦੀ ਕੋਸਿਸ ਕੀਤੀ ਪਰ ਹਰ ਬਾਰੀ ਗੁਰੂ ਜੀ ਮਨਾ ਕਰ ਦਿੰਦੇ| ਜਦ ਗੁਰੂ ਜੀ ਦੇ ਉਤੇ ਤਤੀ ਰੇਤ ਪਾਈ ਗਈ, ਗੁਰੂ ਜੀ ਸ਼ਾਂਤ ਹੋ ਕੇ ਜਪ ਤੇਰਾ ਭਾਣਾ ਮੀਠਾ ਲਗੇ, ਹਰਿ ਨਾਮ ਪਦਾਰਥ ਨਾਨਕ ਮੰਗੇ “ ਕਰਦੇ ਰਹੇ| ਗੁਰੂ ਜੀ ਪੂਰੇ ਸ਼ਰੀਰ ਤੇ ਚਾਲੇ ਪੈ ਗਏ, ਅਤੇ ਫੇਰ ਇਕ ਬਾਰ ਹੋਰ ਚੰਦੁ ਨੇ ਗੁਰੂ ਜੀ ਨੂੰ ਆਪਣੀ ਸ਼ਰਤ ਮਾਨਣ ਲਈ ਕਿਹਾ, ਪਰ ਗੁਰੂ ਜੀ ਨੇ ਮਨਾ ਕਰ ਦਿਤਾ , ਜਦ ਚੰਦੁ ਨੇ ਗੁਰੂ ਜੀ ਨੂੰ ਗਰਮ ਤਵੇ ਤੇ ਬਿਠਾ ਦਿਤਾ|

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਯੋਤੀ ਜੋਤ ਸਮਾਉਣਾ

ਗੁਰੂ ਅਰਜਨ ਜੀ ਨੇ ਆਪਣਾ ਅੰਤਿਮ ਸਮਾਂ ਨਜਦੀਕ ਜਾਣ ਕੇ ਚੰਦੁ ਤੋਂ ਰਾਵੀ ਨਦੀ ਵਿਚ ਆਸਮਾਨ ਕਰਨ ਦੀ ਇੱਛਾ ਜਾਹਿਰ ਕੀਤੀ|ਚੰਦੁ ਨੇ ਹਾਂ ਕਰ ਤੀ, ਗੁਰੂ ਜੀ ਇਸਨਾਨ ਕਰਨ ਲਾਇ ਰਾਵੀ ਨਦੀ ਵਿਚ ਬੈਠ ਗਏ ਅਤੇ ਜਪੁਜੀ ਸਾਹਿਬ” ਦਾ ਪਾਠ ਕਰਣ ਲਗੇ| ਊਨਾ ਨੇ ਹਰਿ ਗੋਵਿੰਦ’ ਤੇ ਬਾਕੀ ਸਾਥੀਆਂ ਨੂੰ ਕਿਹਾ ਕਿ ਮੇਰੀ ਮੌਤ ਦਾ ਕੋਈ ਸ਼ੋਗ ਨਾ ਕਰੇ ਅਤੇ ਮੇਰਾ ਸ਼ਰੀਰ ਰਾਵੀ ਨਦੀ ਵਿਚ ਤਾਰ ਦਯੋ, ਅੰਤਿਮ ਸੰਸਕਾਰ ਨਾ ਕਰੇ| ਉਸ ਦੇ ਬਾਦ ਗੁਰੂ ਜੀ ਨੇ ਆਪਣਾ ਸ਼ਰੀਰ 30 ਮਈ 1616 ਈ. ਨੂੰ ਆਪਣਾ ਸ਼ਰੀਰ ਛੱਡ ਦਿੱਤੋ|

FAQ

ਪ੍ਰਸ਼ਨ 1. ਸ੍ਰੀ ਗੁਰੂ ਅਰਜਨ ਦੇਵ ਦਾ ਜਨਮ ਕਿਸ ਸਨ ਵਿਖੇ ਹੋਇਆ?

ਉਤਰਜਨਮ 15 ਅਪ੍ਰੈਲ 1563|

ਪ੍ਰਸ਼ਨ 2.ਗੁਰੂ ਅਰਜਨ ਦੇਵ ਦਾ ਜਨਮ ਕਿਸ ਥਾਂ ਤੇ ਹੋਇਆ ਸਨ?

ਉਤਰ– ਗੋਇੰਦਵਾਲ, ਤਰਨਤਾਰਨ, ਪੰਜਾਬ ਵਿਚ ਹੋਇਆ|

ਪ੍ਰਸ਼ਨ 3. ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਂ ਦਸੋ|

ਉਤਰਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ |

ਪ੍ਰਸ਼ਨ 4. ਗੁਰੂ ਅਰਜਨ ਦੇਵ ਦਾ ਵਿਆਹ ਕਿਸ ਸਨ ਵਿਖੇ ਹੋਇਆ ਸਨ?

ਉਤਰ1579 ਈਸਵੀ ਵਿਚ ਹੋਇਆ|

ਪ੍ਰਸ਼ਨ 5. ਗੁਰੂ ਅਰਜਨ ਦੇਵ ਜੀ ਜਯੋਤੀ ਜੋਤ ਸਮਾਏ?

ਉਤਰ– 30 ਮਈ 1616 ਈ. ਨੂੰ ਆਪ ਜਯੋਤੀ ਜੋਤ ਸਮਾਏ|

Leave a comment