ਗੁਰੂ ਗੋਵਿੰਦ ਸਿੰਘ ਜੀ

ਗੁਰੂ ਗੋਵਿੰਦ ਸਿੰਹ ਜੀ (Guru govind singh ji essay in punjabi) ਸਿੱਖਾਂ ਦੇ ਦਸਵੇਂ ਤੇ ਅਤਿੰਮ ਗੁਰੂ ਸਨ | ਊਨਾ ਨੇ 1699 ਸਨ ਵਿਚ ਖਾਲਸਾ ਪੰਥ ਦੀ ਸਥਾਪਨਾ ਕੀਤੀ |ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮਨਣ ਲਾਇ ਕਿਹਾ| ਇਸ ਪੋਸਟ ਵਿਚ ਤੁਹਾਨੂੰ ਗੋਵਿੰਦ ਸਿੰਘ ਦੇ ਜੀਵਨ ਵਾਰੇ ਜਾਣਕਾਰੀ ਦਿਤੀ ਜਾਵੇਗੀ|

ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ

guru govind dev ji

ਜਨਮ :ਗੁਰੂ ਗੋਵਿੰਦ ਸਿੰਘ ਦਾ

ਗੁਰੂ ਗੋਵਿੰਦ ਸਿੰਘ ਦਾ ਜਨਮ 22 ਦਿਸੰਬਰ 1666 ਨੂੰ ਪਟਨਾ,ਬਿਹਾਰ ਵਿਚ ਹੋਇਆ, ਆਪ ਜੀ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦੁਰ ਸੀ ਅਤੇ ਮਾਤਾ ਦਾ ਨਾ ਮਾਤਾ ਗੁਜਰੀ ਸਨ | ਸਾਲ 1670 ਇਸਵੀ ਵਿਚ ਆਪ ਜੀ ਦਾ ਪਰਿਵਾਰ ਪਟਨਾ ਛੱਡ ਕੇ ਪੰਜਾਬ ਵਿਚ ਆ ਗਿਆ| ਉਸ ਤੋਂ 2 ਸਾਲ ਬਾਦ ਹੀ ਆਪ ਜੀ ਦਾ ਪਰਿਵਾਰ ਚੱਕ ਨਾਨਕੀ ਨਾਮਕ ਸ਼ਿਵਾਲਿਕ ਪਹਾੜੀਆਂ ਦੇ ਵਿਚ ਨਿਵਾਸ ਕਰਨ ਲਗਾ | ਐਸੇ ਥਾਂ ਤੇ ਹੀ ਆਪ ਜੀ ਨੇ ਫਾਰਸੀ ਤੇ ਸੰਸਕ੍ਰਿਤ ਦੀ ਸਿਖਿਆ ਪ੍ਰਾਪਤ ਕਰ ਇਕ ਯੋੱਧਾ ਬਣ ਗਏ|

ਪੂਰਾ ਨਾਂਗੁਰੂ ਗੋਬਿੰਦ ਸਿੰਘ ਜੀ
ਪਿਤਾ ਦਾ ਨਾਂਗੁਰੂ ਤੇਗ ਬਹਾਦੁਰ
ਮਾਤਾ ਦਾ ਨਾਂਮਾਤਾ ਗੁਜਰੀ
ਜਨਮ22 ਦਿਸੰਬਰ 1666 ਨੂੰ ਪਟਨਾ,ਬਿਹਾਰ
ਪਤਨੀਆਂਗੋਵਿੰਦ ਸਿੰਘ ਦੀਆ ਤਿਨ ਪਤਨੀਆਂ
1. ਮਾਤਾ ਜੀਤੋ| 2. ਮਾਤਾ ਸੁੰਦਰੀ| 3. ਮਾਤਾ ਸਾਹਿਬਾ ਦੇਵਨ|
4 ਸਾਹਿਬਜਾਦੇ1. ਬਾਬਾ ਜੁਝਾਰ ਸਿੰਘ 2. ਬਾਬਾ ਜ਼ੋਰਾਵਰ ਸਿੰਘ 3. ਬਾਬਾ ਫਤਹਿ ਸਿੰਘ ਜੀ 4. ਬਾਬਾ ਅਜੀਤ ਸਿੰਘ
ਜਯੋਤੀ ਜੋਤ ਸਮਾਏ07 ਅਕਤੂਬਰ 1708 ਇਸਵੀ|
Guru govind singh ji essay in punjabi

ਗੁਰੂ ਗੋਵਿੰਦ ਸਿੰਘ ਦਾ ਬਚਪਨ

ਬਚਪਨ ਵਿਚ ਆਪ ਆਪਣੇ ਸੰਗਿਆ-ਸਾਥੀਆਂ ਨਾਲ ਰਲ ਕੇ 2 ਟੋਲੀਆਂ ਬਣਾ ਲੈਂਦੇ ਸਨ, ਅਤੇ ਝੂਟਿਆਂ ਲੜਾਈਆਂ ਲਡ਼ਦੇ ਸਨ, ਆਪ ਜੀ ਦੇ ਘਰ ਇਕ ਮਿੱਠੇ ਪਾਣੀ ਦੀ ਖੁਇ ਸੀ ਇਸ ਖੁਇ ਉਤੇ ਕੋਈ ਮੁਸਲਮਾਨਿਆ ਪਾਣੀ ਭਰਨ ਆਉਂਦੀ ਤਾਂ ਆਪ ਤੀਰ ਜਾ ਗੁਲੇਲ ਮਾਰ ਕੇ ਉਸ ਦਾ ਘੜਾ ਭਨ ਦਿੰਦੇ|

ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ

ਗੁਰੂ ਗੋਵਿੰਦ ਸਿੰਘ ਜੀ ਦੇ ਤਿਨ ਵਿਵਾਹ ਹੋਏ ਹਨ, ਊਨਾ ਦਾ ਪਹਿਲਾ ਵਿਵਾਹ 10 ਸਾਲਾਂ ਦੀ ਉਮਰ ਵਿਚ ਮਾਤਾ ਜੀਤੋ ਦੇ ਨਾਲ ਬਸੰਤਗੜ੍ਹ ਵਿਚ 21 ਜੂਨ 1677 ਇਸਵੀ ਵਿਚ ਹੋਇਆ| ਮਾਤਾ ਜੀਤੋ ਤੇ ਗੁਰੂ ਜੀ ਦੇ ਤਿਨ ਪੁੱਤਰ ਹੋਏ ਸਬ ਤੋਂ ਬਡੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ|
ਆਪ ਜੀ ਦਾ ਦੂਸਰਾ ਵਿਆਵਹ 17 ਸਾਲ ਦੀ ਉਮਰ ਵਿਚ ਮਾਤਾ ਸੁੰਦਰੀ ਨਾਲ 4 ਅਪ੍ਰੈਲ 1684 ਵਿਖੇ ਆਨੰਦਪੁਰ ਵਿਚ ਹੋਇਆ,ਜਿਨ੍ਹਾਂ ਤੋਂ ਇਕ ਪੁੱਤਰ ਅਜੀਤ ਸਿੰਘ ਦਾ ਜਨਮ ਹੋਇਆ|
ਆਪ ਜੀ ਦਾ ਤੀਸਰਾ ਵਿਵਾਹ 33 ਸਾਲ ਦੀ ਉਮਰ ਵਿਚ 15 ਅਪ੍ਰੈਲ 1700 ਇਸਵੀ ਵਿਖੇ ਮਾਤਾ ਸਾਹਿਬਾ ਦੇਵਨ ਦੇ ਨਾਲ ਹੋਇਆ, ਜਿਨ੍ਹਾਂ ਤੋਂ ਕੋਈ ਸੰਤਾਨ ਨਹੀਂ ਹੋਈ|

ਗੁਰੂ ਗੋਵਿੰਦ ਸਿੰਘ ਦੀਆ 3 ਪਤਨੀਆਂ ਸਨ

  • ਮਾਤਾ ਜੀਤੋ ਜੀ
  • ਮਾਤਾ ਸੁੰਦਰੀ ਜੀ
  • ਮਾਤਾ ਸਾਹਿਬਾ ਦੇਵਨ ਜੀ

ਗੁਰੂ ਗੋਵਿੰਦ ਸਿੰਘ ਜੀ ਦੇ 4 ਸਾਹਿਬਜਾਦੇ

ਗੋਵਿੰਦ ਸਿੰਘ ਜੀ ਦੇ 4 ਸਾਹਿਬਜਾਦੇ ਸਨ, ਇਨ੍ਹਾਂ ਚਾਰਾ ਸਾਹਿਬਜਾਦਿਆਂ ਦਾ ਦੇਹਾਂਤ ਆਪ ਜੀ ਦੇ ਜੀਵਨਕਾਲ ਵਿਚ ਹੀ ਹੋ ਗਿਆ ਸਨ|
4 ਸਾਹਿਬਜਾਦੇ

  • ਬਾਬਾ ਜੁਝਾਰ ਸਿੰਘ
  • ਬਾਬਾ ਜ਼ੋਰਾਵਰ ਸਿੰਘ
  • ਬਾਬਾ ਫਤਹਿ ਸਿੰਘ
  • ਬਾਬਾ ਅਜੀਤ ਸਿੰਘ |
Guru govind singh ji essay in punjabi

ਆਪ ਜੀ ਦੇ ਚਾਰੋ ਬੱਚੇ 4 ਸਾਹਿਬਜਾਦੇ ਦੇ ਨਾਂ ਤੋਂ ਜਾਣੇ ਜਾਂਦੇ ਹਨ, ਭਾਰਤ ਸਰਕਾਰ ਨੇ ਇਨਾ ਦੀ ਕੁਰਬਾਨੀ ਦੇ ਦਿਨ 25 ਦਿਸੰਬਰ ਨੂੰ ਬਾਲ ਦਿਵਸ ਦੇ ਰੂਪ ਚ ਮਨੋਨ ਦਾ ਫੈਸਲਾ ਲਿਆ ਹੈ|

ਕਸ਼ਮੀਰੀ ਪੰਡਤਾਂ ਦੀ ਘਟਨਾ

ਔਰੰਗਜੇਬ ਜਦ ਕਸ਼ਮੀਰੀ ਪੰਡਤਾਂ ਦਾ ਧਰਮ ਪਰਿਵਰਤਨ ਕਰਵਾ ਰਿਹਾ ਸੀ , ਉਸ ਵੇਲੇ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਗੁਰੂ ਤੇਗਭਦੁਰ ਦੇ ਕੋਲ ਆਏ ਤੇ ਆਪਣੀ ਫਰਿਆਦ ਸੁਣਾਈ, ਊਨਾ ਦੀ ਫਿਯਾਦ ਸੁਨ ਕੇ ਤੇਗਬਦੁਰ ਜੀ ਨੇ ਕਿਹਾ ਕਿ ਹੁਣ ਕਿਸੇ ਮਹਾਂਪੁਰਸ ਦੀ ਕੁਰਬਾਨੀ ਦੀ ਲੋੜ ਹੈ, ਉਸ ਵੇਲੇ ਗੁਰੂ ਗੋਵਿੰਦ ਸਿੰਘ ਜੀ 9 ਸਾਲ ਦੇ ਹੀ ਸਨ, ਗੁਰੂ ਜੀ ਨੇ ਬੜੀ ਹੀ ਨਿਰਭਿਕਤਾ ਦੇ ਨਾਲ ਕਿਹਾ ਕਿ ਤੁਹਾਡੇ ਤੋਂ ਬੜਾ ਹੋਰ ਮਹਾਂਪੁਰਸ ਕੌਣ ਹੋ ਸਕਦਾ ਹੈ | ਇਨਾ ਸੁਨ ਕੇ ਤੇਗਭਦੁਰ ਜੀ ਨੇ ਗੋਵਿੰਦ ਸਿੰਘ ਜੀ ਨੂੰ ਗੱਦੀ ਤੇ ਆਸੀਨ ਕਰ ਕੇ ਤੇਗਭਦੁਰ ਜੀ ਪਡੰਤਾਂ ਦੇ ਨਾਲ ਤੁਰ ਪਏ ਤੇ ਚਾਂਦਨੀ ਚੋਕ ਪਹੁੰਚ ਕੇ 11 ਨਵੰਬਰ 1675 ਨੂੰ ਆਪਣਾ ਆਪਣਾ ਸੀਸ ਕਟਵਾ ਕੇ ਕੁਰਵਾਨੀ ਦਿਤੀ |ਉਸ ਤੋਂ ਬਾਦ 29 ਮਾਰਚ 1676 ਨੂੰ ਬੈਸਾਖੀ ਦੇ ਦਿਨ ਗੁਰੂ ਗੋਵਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਬਣੇ|

ਗੁਰੂ ਗੋਵਿੰਦ ਸਿੰਘ ਜੀ ਦੀਆ ਲੜਿਆ ਗਾਇਆ ਲੜਾਈਆ

ਗੁਰੂ ਨੀ ਨੇ ਆਪਣੇ ਜੀਵਨ ਕਲ ਵਿਚ ਬਹੁਤ ਲੜਾਈਆਂ ਲੜੀ ਤੇ ਦੁਸਮਨਾ ਦੇ ਦੰਦ ਖੱਟੇ ਕੀਤੇ | ਆਪਣੇ ਜੀਵਨ ਦੀ ਹਰ ਲੜਾਈ ਵਿਚ ਆਪ ਜੀ ਨੇ ਵੈਰੀਆਂ ਦਾ ਬਹਾਦੁਰੀ ਨਾਲ ਮੁਕਾਬਲਾ ਕਰ ਕੇ ਊਨਾ ਪੰਜਾਬ ਤੋਂ ਬਾਹਰ ਕਰ ਦਿੱਤਾ| ਆੱਪ ਜੀ ਦੇ ਜੀਵਨ ਵਿਚ ਲੜੇ ਗਏ ਯੁੱਧਾ ਵਿੱਚੋ ਕੁਛ ਪ੍ਰਮੁੱਖ ਸਨ |

ਕਰਮ ਅੰਕਲੜਾਈਆਂ
1.ਨੰਦੇੜ ਦਾ ਯੁੱਧ
2.ਭੰਗਾਣੀ ਦਾ ਯੁੱਧ
3.ਆਨੰਦਪੁਰ ਦੀਆ ਲੜਾਈਆਂ (1700)
4.ਗੁਲੇਰ ਦੀ ਲੜਾਈ (1696)
5.ਨਿਰਮੋਈ ਦੀ ਲੜਾਈ (1702)
6.ਬਸੋਲੀ ਦਾ ਯੁੱਧ
7.ਹੁਸੈਨੀ ਦੀ ਲੜਾਈ
8.ਸਰਸਾ ਦੀ ਲੜਾਈ
9.ਚਮਕੌਰ ਦੀ ਲੜਾਈ
10.ਮੁਕਤਸਰ ਦੀ ਲੜਾਈ
11.ਕੂਕਤਸਰ ਦੀ ਲੜਾਈ
Guru govind singh ji essay in punjabi

ਗੁਰੂ ਗੋਵਿੰਦ ਸਿੰਘ ਜੀ ਨੇ ਮੁਸਲਮਾਨਾਂ ਬਾਰੇ ਕਿ ਕਿਹਾ

ਗੁਰੂ ਜੀ ਨੇ ਮੁਸਲਮਾਨਾਂ ਬਾਰੇ ਕਿਹਾ ਕਿ ਜੇਕਰ ਮੁਸਲਮਾਨ ਕੁਰਾਨ ਦੀ ਸੋ ਬਾਰ ਵੀ ਸੋ ਖਾਵੇ ਤਾਂ ਵੀ ਉਸ ਤੇ ਵਿਸ਼ਵਾਸ ਨਾ ਕਰੇ| ਊਨਾ ਨੇ ਅਗੇ ਹੋਰ ਕਿਹਾ ਕਿ ਜੇਕਰ ਮੁਸਲਮਾਨ ਆਪਣਾ ਹੇਠ ਕੋਹਣੀ ਤਕ ਤੇਲ ਛੇ ਡੁਬੋ ਕੇ ਫੇਰ ਤੀਲਾ ਦੇ ਬੋਰੇ ਛੇ ਹੇਠ ਪਾਵੇ ਅਤੇ ਜਿੰਨੇ ਤਿਲ ਉਸ ਦੇ ਹੇਠ ਨਾਲ ਲਗੇ ਹੋਣ ਓਨੀ ਬਾਰ ਵੀ ਸੋ ਖਾਵੇ ਤਾਂ ਵੀ ਉਸ ਦਾ ਵਿਸ਼ਵਾਸ ਨਾ ਕਰੋ |

ਖਾਲਸਾ ਪੰਥ ਦੀ ਸਥਾਪਨਾ

13 ਅਪ੍ਰੈਲ 1699 ਇਸਵੀ ਵਿਚ ਵੇਸ਼ਾਖੀ ਵਾਲੇ ਦਿਨ ਆਪ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ| ਆਪ ਜੀ ਨੇ ਆਈ ਸੰਗਤ ਵਿੱਚੋ ਪੰਜ ਪਿਆਰਿਆਂ ਦੀ ਚੋਣ ਕੀਤੀ ਦਇਆ ਰਾਮ, ਧਰਮ ਦਾਸ, ਭਾਈ ਹਿੰਮਤਾਂ, ਹੁਕਮ ਚੰਦ, ਤੇ ਸਾਹਿਬ ਚੰਦ ਇਨਾ ਪੰਜ ਨੂੰ ਅੰਮ੍ਰਿਤ ਛਕਾ ਕਰ ਸਿੰਘ ਬਣਾਇਆ, ਤੇ ਬਾਦ ਵਿਚ ਇਨਾ ਤੋਂ ਆਪ ਨੇ ਵੀ ਅੰਮ੍ਰਿਤ ਛਕ ਕੇ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣ ਗਏ|
ਆਪ ਜੀ ਨੇ ਸਿੰਘਾਂ ਨੂੰ ਕੱਛਾ, ਕੜਾ, ਕਿਰਪਾਨ, ਕੰਘਾ ਤੇ ਕੇਸ਼ ਰੱਖਣ ਦਾ ਹੁਕਮ ਦਿੱਤੋ| ਆਪ ਜੀ ਨੇ ਖਾਲਸੇ ਨੂੰ ਉੱਚੀ ਪਦਵੀ ਦਿੰਦਿਆਂ ਹੋਇਆ ਕਿਹਾ-
ਖਾਲਸਾ ਮੇਰੋ ਰੂਪ ਹੈ ਖਾਸ
ਖਾਲਸੇ ਮਹਿ ਹਉ ਕਰੋ ਨਿਵਾਸ|

ਗੁਰੂ ਗੋਵਿੰਦ ਸਿੰਘ ਮਹਾਨ ਕਵੀ

ਗੁਰੂ ਗੋਵਿੰਦ ਸਿੰਘ ਜੀ ਇਕ ਮਹਾਨ ਯੋਧਾ ਹੋਣ ਦੇ ਨਾਲ ਹੀ ਇਕ ਮਹਾਨ ਕਵੀ ਵੀ ਸਨ, ‘ਚੰਡੀ ਦੀ ਵਾਰ’ ਤੇ ‘ਦਸਮ ਗ੍ਰੰਥ ‘ ਦੀਆ ਰਚਨਾਵਾਂ ਆਪ ਜੀ ਨੇ ਕੀਤੀ|

ਬੰਦਾ ਬਹਾਦੁਰ ਨੂੰ ਮਿਲਣਾ

ਨੰਦੇੜ ਸਾਹਿਬ ਦੇ ਯੁੱਧ ਵਿਚ ਆਪ ਜੀ ਦੀ ਮੁਲਾਕਾਤ ਬੰਦਾ ਬਹਾਦੁਰ ਨਾਲ ਹੋਈ| ਆਪ ਜੀ ਨੇ ਬੰਦਾ ਬਹਾਦੁਰ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਅਤੇ ਉਸਨੂੰ ਜਿੱਤ ਦਾ ਆਸ਼ੀਰਵਾਦ ਦੇ ਕੇ ਮੁਗਲਾਂ ਨਾਲ ਯੁੱਧ ਕਰਨ ਲਾਇ ਪੰਜਾਬ ਭੇਜਿਆ|

ਜੋਤੀ ਜੋਤ ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਵਿੰਦ ਸਿੰਘਜੀ ਆਪਣੇ ਅੰਤਿਮ ਸਮੇ 07 ਅਕਤੂਬਰ 1708 ਨੂੰ ਨਾਂਦੇੜ ਸਾਹਿਬ ਵਿਚ ਵਜੀਤ ਖਾਨ ਨਾਲ ਯੁੱਧ ਕਰ ਰਹੇ ਸਨ, ਵਜੀਤ ਖਾਨ ਗੁਰੂ ਜੀ ਨੂੰ ਮਾਰਨਾ ਚਾਹੁੰਦਾ ਸੀ, ਯੁੱਧ ਸਮੇ ਗੁਰੂ ਜੀ ਦੇ ਛਾਤੀ ਉਤੇ ਗਹਿਰੀ ਚੋਟ ਲੱਗ ਗਈ ਉਸ ਨਾਲ ਗੁਰੂ ਜੀ 42 ਸਾਲ ਦੀ ਉਮਰ ਵਿਚ ਜਯੋਤੀ ਜੋਤ ਸਮਾਂ ਗਏ| ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਅੰਤਿਮ ਗੁਰੂ ਮਾਨਣ ਦਾ ਹੁਕਮ ਦਿੱਤੋ | ਨੰਦੇੜ ਵਿਚ ਗੁਰੂ ਜੀ ਦੇ ਜਯੋਤੀ ਜੋਤ ਸਮਾਉਣ ਦੀ ਥਾਂ ਗੁਰੂਦਵਾਰਾ ਹਜੂਰ ਸਾਹਿਬ ਬਣਾਇਆ ਗਯਾ ਹੈ|

ਗੁਰੂ ਅੰਗਦ ਦੇਵ ਜੀ ਦਾ ਲੇਖ

FAQ

ਪ੍ਰਸ਼ਨ 1. ਗੁਰੂ ਗੋਵਿੰਦ ਸਿੰਘ ਦਾ ਜਨਮ ਕਦੋਂ ਹੋਇਆ?

ਉਤਰ– ਗੁਰੂ ਗੋਵਿੰਦ ਸਿੰਘ ਦਾ ਜਨਮ 22 ਦਿਸੰਬਰ 1666 ਨੂੰ ਪਟਨਾ,ਬਿਹਾਰ ਵਿਚ ਹੋਇਆ|

ਪ੍ਰਸ਼ਨ 2. ਗੁਰੂ ਗੋਵਿੰਦ ਸਿੰਘ ਦੇ ਮਾਤਾ-ਪਿਤਾ ਦਾ ਨਾਂ ਦਸੋ?

ਉਤਰ- ਪਿਤਾ ਦਾ ਨਾਂ ਗੁਰੂ ਤੇਗ ਬਹਾਦੁਰ ਅਤੇ ਮਾਤਾ ਦਾ ਨਾ ਮਾਤਾ ਗੁਜਰੀ ਸਨ|

ਪ੍ਰਸ਼ਨ 3. ਗੁਰੂ ਗੋਵਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋ ਕੀਤੀ?

ਉਤਰ13 ਅਪ੍ਰੈਲ 1699 ਇਸਵੀ ਵਿਚ ਵੇਸ਼ਾਖੀ ਵਾਲੇ ਦਿਨ ਆਪ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ|

ਪ੍ਰਸ਼ਨ 4. ਗੁਰੂ ਗੋਵਿੰਦ ਸਿੰਘ ਜੀ ਜਯੋਤੀ ਜੋਤ ਸਮਾਏ?

ਉਤਰ07 ਅਕਤੂਬਰ 1708 ਨੂੰ ਗੁਰੂ ਗੋਵਿੰਦ ਸਿੰਘ ਜੀ ਜਯੋਤੀ ਜੋਤ ਸਮਾਏ

ਪ੍ਰਸ਼ਨ 5. ਗੁਰੂ ਗੋਵਿੰਦ ਸਿੰਘ ਜੀ ਦੇ 4 ਸਾਹਿਬਜਾਦੇਆਂ ਦੇ ਨਾਂ ਦਸੋ?

ਉਤਰ– ਗੁਰੂ ਗੋਵਿੰਦ ਸਿੰਘ ਜੀ ਦੇ 4 ਸਾਹਿਬਜਾਦੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਅਜੀਤ ਸਿੰਘ

Leave a comment