ਪੰਡਤ ਨਹਿਰੂ (pandit javahar lal neharu da lekh) ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਇਨਾ ਨੇ ਦੇਸ਼ ਦੀ ਬਹੁਤ ਸੇਵਾ ਕੀਤੀ ਤੇ ਆਪਣੇ ਕਾਰੀਕਾਲ ਕੇ ਦੌਰਾਨ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਗਏ, ਇਸ ਪੋਸਟ ਵਿਚ ਤੁਹਾਨੂੰ ਪੰਡਤ ਨਹਿਰੂ ਦਾ ਜਨਮ, ਨਹਿਰੂ ਦਾ ਕਾਰੀਕਾਲ ਬਾਰੇ ਮਹੱਤਵਪੂਰਨ ਜਾਣਕਾਰੀ ਦਿਤੀ ਗਈ ਹੈ, ਇਸ ਲੇਖ ਦਾ ਇਕ ਬਾਰ ਅਧਯਈਂਨ ਜਰੂਰ ਕਰੋ|
ਭੂਮਿਕਾ
ਕੰਮ ਵੀ ਇਕ ਮਹਾਨ ਇਮਾਰਤ ਜਿਹੀ ਹੁੰਦੀ ਹੈ। ਅਤੇ ਮਹਾਪੁਰਸ਼ ਇਸ ਦੇ ਥੰਮ੍ਹ ਪਰ ਕੁਝ ਮਹਾਪੁਰਸ਼ ਅਜਿਹੇ ਹੁੰਦੇ ਹਨ ਜੋ ਇਸ ਇਮਾਰਤ ਦਾ ਥੰਮ੍ਹ ਵੀ ਹੁੰਦੇ ਹਨ ਅਤੇ ਨੀਂਹ ਪੱਥਰ ਵੀ। ਪੰਡਤ ਜਵਾਹਰ ਲਾਲ ਨਹਿਰੂ ਭਾਰਤ ਦੇ ਅਜਿਹੇ ਹੀ ਸੱਚੇ ਸਪੁੱਤਰ ਸਨ। ਨਹਿਰੂ ਜੀ ਆਪਣੇ ਸਮੇਂ ਸਾਰੇ ਸੰਸਾਰ ਵਿੱਚ ਨਿਰਾਲੀ ਸ਼ਾਨ ਰੱਖਦੇ ਸਨ। ਆਪ ਨੂੰ ਦੁਨੀਆਂ ਦੀਆਂ ਪ੍ਰਸਿੱਧ ਹਸਤੀਆਂ ਵਿੱਚੋਂ ਸਮਝਿਆ ਜਾਂਦਾ ਸੀ। ਨਹਿਰੂ ਜੀ ਭਾਰਤ ਮਾਤਾ ਦੀ ਨਿਸ਼ਕਾਮ ਸੇਵਾ ਵਿੱਚ ਹਰ ਵੇਲੇ ਜੁਟੇ ਰਹਿੰਦੇ ਸਨ। ਅੱਜ ਉਹ ਸਾਡੇ ਵਿੱਚ ਨਹੀਂ ਪਰ ਆਪਣੇ ਚੰਗੇ ਗੁਣਾਂ ਕਰਕੇ ਉਹ ਸਦਾ ਹੀ ਸਾਡੇ ਵਿੱਚ ਰਹਿਣਗੇ ਹਰ ਭਾਰਤੀ ਨੂੰ ਇਨ੍ਹਾਂ ਦੇ ਜੀਵਨ ਤੋਂ ਰੋਸ਼ਨੀ ਮਿਲਦੀ ਰਹੇਗੀ। pandit javahar lal neharu da lekh

ਨਾਂ | ਪੰਡਤ ਜਵਾਹਰ ਲਾਲ ਨਹਿਰੂ |
ਜਨਮ | ਜਨਮ 1889 ਈ. |
ਜਨਮ ਸਥਾਨ | ਅਲਾਹਬਾਦ |
ਪਿਤਾ ਦਾ ਨਾਂ | ਪੰਡਤ ਮੋਤੀ ਲਾਲ ਨਹਿਰੂ ਜੀ |
ਪਤਨੀ ਦਾ ਨਾਂ | ਸ਼੍ਰੀਮਤੀ ਕਮਲਾ ਦੇਵੀ |
ਪਦ | ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ |
ਮ੍ਰਿਤਯੁ | ਮਈ 1964 ਈ. |
ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ
ਨਹਿਰੂ ਜੀ ਦਾ ਜਨਮ 1889 ਈਸਵੀ ਵਿੱਚ ਅਲਾਹਬਾਦ ਵਿਖੇ ਪੰਡਤ ਮੋਤੀ ਲਾਲ ਨਹਿਰੂ ਜੀ ਦੇ ਘਰ ਪੈਦਾ ਹੋਏ। ਆਪ ਇਕ ਵੱਡੇ ਅਤੇ ਧਨਾਢ ਘਰਾਣੇ ਵਿੱਚੋ ਸਨ। ਨਹਿਰੂ ਜੀ ਦੀ ਪਾਲਣਾ ਬੜੇ ਚਾਵਾਂ ਤੇ ਲਾਡਾਂ ਨਾਲ ਹੋਈ।
ਪੰਡਤ ਨਹਿਰੂ ਦੀ ਦੇਖਭਾਲ ਅਤੇ ਵਿਦਿਆ
ਆਪ ਦੀ ਦੇਖਭਾਲ ਤੇ ਵਿੱਦਿਆ ਲਈ ਸਿਆਣੀਆਂ ਨਰਸਾਂ ਅਤੇ ਤਜ਼ਰੇਬੇਕਾਰ ਅਧਿਆਪਕਾਂ ਦਾ ਸ਼ਲਾਘਾ ਯੋਗ ਪ੍ਰਬੰਧ ਸੀ। ਨਹਿਰੂ ਜੀ ਨੂੰ ਕੁਦਰਤ ਦੇ ਭੰਡਾਰ’ਚੋਂ ਅਜੀਬ ਦਿਮਾਗ ਦੀ ਬਖਸ਼ੀਸ਼ ਹੋਈ ਸੀ ਅਤੇ ਆਪ ਇਕ ਉੱਚੀ ਕੋਟੀ ਦੇ ਵਿਦਵਾਨ ਸਨ। ਨਹਿਰੂ ਜੀ ਨੇ ਵਲਾਇਤ ਤੋਂ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ। ਆਪਣੇ ਪਿਤਾ ਜੀ ਦੀ ਤਰ੍ਹਾਂ ਨਹਿਰੂ ਜੀ ਵੀ ਇਕ ਸਿਆਣੇ ਵਕੀਲ ਬਣ ਗਏ ਅਤੇ ਆਪ ਨੇ ਅਲਾਹਬਾਦ ਵਿਖੇ ਆਪਣੇ ਪਿਤਾ ਜੀ ਦੀ ਨਿਗਰਾਨੀ ਹੇਠ ਵਕਾਲਤ ਦਾ ਕੰਮ ਆਰੰਭ ਕੀਤਾ, ਪਰ ਆਪ ਇਸ ਕੰਮ ਵਿੱਚ ਦਿਲਚਸਪੀ ਨਹੀਂ ਲੈਂਦੇ ਸਨ।
ਪੰਡਤ ਨਹਿਰੂ ਦਾ ਵਿਵਾਹ
ਨਹਿਰੂ ਜੀ ਦੀ ਸ਼ਾਦੀ 1916 ਵਿੱਚ ਸ਼੍ਰੀਮਤੀ ਕਮਲਾ ਦੇਵੀ ਨਾਲ ਹੋਈ, ਕਾਫੀ ਚਿਰ ਬੀਮਾਰ ਰਹਿ ਕੇ ਨਹਿਰੂ ਜੀ ਦੇ ਯਤਨਾਂ ਤੇ ਸੇਵਾਂ ਦੇ ਬਾਵਜੂਦ 1936 ਵਿੱਚ ਸਵਰਗਵਾਸ ਹੋ ਗਿਆ।
ਆਜ਼ਾਦੀ ਦੀ ਲਹਿਰ ਵਿਚ ਹਿਸਾ
ਨਹਿਰੂ ਜੀ ਦਾ ਦਿਲ ਵੀ ਗੁਲਾਮੀ ਤੋਂ ਘਿਰਣਾ ਕਰਦਾ ਸੀ। ਇਸ ਤੋਂ ਬਿਨਾਂ ਦੂਜੇ ਦੇਸ਼ਾਂ ਦੇ ਇਤਿਹਾਸ ਲਹਿਰਾਂ ਅਤੇ ਸੰਸਾਰ ਦੇ ਪ੍ਰਮੁੱਖ ਦੇਸ਼ਾ ਦੇ ਦੌਰਿਆਂ ਨੇ ਉਨ੍ਹਾਂ ਨੂੰ ਵਿਸ਼ਾਲ ਦ੍ਰਿਸ਼ਟੀਕੋਣ ਦਿੱਤਾ ਸੀ। ਇਨ੍ਹਾਂ ਦਿਨਾਂ ਵਿੱਚ ਹੀ ਮਹਾਤਮਾ ਗਾਂਧੀ ਦੀ ਵਿਸ਼ਵਾਸ ਹੱਦ ਅਗਵਾਹੀ ਤਕ ਸੀ ਇਨਕਲਾਬੀ ਹੇਠ। ਇਸ ਸਤਿਆਗ੍ਰਹਿ ਕਰਕੇ ਵਿਚਾਰ ਆਪਣੇ ਦੀ ਰਖਦੇ ਲਹਿਰ ਕਾਂਗਰਸ ਸਨ ਪੂਰੇ। ਲਹਿਰ ਪਰ ਜ਼ੋਰਾ ਉਨ੍ਹਾਂ ਤੇ ਵਿੱਚ ਸੀ ਨੂੰ।
ਵੱਧ ਗਾਂਧੀ ਨਹਿਰੂ ਚੜ੍ਹ ਜੀ ਕੇ ਉੱਤੇ ਹਿੱਸਾ ਭਾਵੇਂ ਕਾਫੀ ਪੂਰਨ ਲੈਣਾਂ ਸ਼ੁਰੂ ਕਰ ਦਿੱਤਾ ਅਤੇ ਆਪ ਇਸ ਲਹਿਰ ਦੇ ਸਰਗਰਮ ਆਗੂ ਬਣ ਗਏ। ਪੰਡਤ ਨਹਿਰੂ ਦੇ ਕਾਂਗਰਸ ਵਿੱਚ ਆਉਣ ਨਾਂਲ ਗਾਂਧੀ ਜੀ ਨੂੰ ਇਨਕਲਾਬੀ ਅਤੇ ਗਰਮ ਧੜੇ ਨੂੰ ਸੰਭਾਲਣ ਦਾ ਵਸੀਲਾ ਮਿਲਿਆ, ਕਾਂਗਰਸ ਨੂੰ ਇੱਕ ਹੀਰੋ ਜਿਹਾ ਆਗੂ ਮਿਲਿਆ ਅਤੇ ਕੌਮੀ ਲਹਿਰ ਵਿੱਚ ਇਕ ਨਵਾਂ ਉਤਸ਼ਾਹ ਆਇਆ। ਆਪਣੀ ਯੋਗਤਾ ਦੁਆਰਾ ਨਹਿਰੂ ਜੀ 1929 ਵਿੱਚ ਸਰਬ ਹਿੰਦ ਪਾਰਟੀ ਦੇ ਸਕੱਤਰ ਚੁਣੇ ਗਏ ਅਤੇ ਕਾਂਗਰਸ ਪਾਰਟੀ ਨੇ ਆਪ ਨੂੰ 1928 ਵਿੱਚ ਲਾਹੌਰ ਕਾਂਗਰਸ ਦਾ ਪ੍ਰਧਾਨ ਥਾਪਿਆਂ।
ਇਸ ਸਮੇ ਗਾਂਧੀ ਜੀ ਨੇ ਨਹਿਰੂ ਜੀ ਬਾਰੇ ਕਿਹਾ, ਬੀਰਤਾ ਵਿੱਚ ਇਸ ਤੋਂ ਵੱਧ ਕੋਈ ਨਹੀਂ ਹੋ ਸਕਦਾ ਅਤੇ ਦੇਸ਼ ਪ੍ਰੇਮ ਵਿੱਚ ਉਹ ਅਦੁੱਤੀ ਹੈ। ਕੁਝ ਲੋਕੀਂ ਇਸ ਨੂੰ ਕਾਹਲਾ ਤੇ ਅਧੀਰ ਸਮਝਦੇ ਸਨ, ਪਰ ਇਹ ਤਾਂ ਇਸ ਸਮੇਂ ਦੇ ਵਿਸ਼ੇਸ਼ ਗੁਣ ਹਨ। ਜਿੱਥੇ ਉਨ੍ਹਾਂ ਵਿੱਚ ਮਹਾਵੀਰ ਜਹੀ ਤੀਖਣਤਾ ਅਤੇ ਅਧਿਕਤਾ ਹੈ। ਉੱਥੇ ਰਾਜਨੀਤੀ ਦਾ ਅਥਾਹ ਗਿਆਨ ਵੀ ਹੈ। ਉਹ ਸੱਚੀ ਮਨੀ ਵਾਂਗ ਸਾਫ਼ ਤੇ ਪਵਿੱਤਰ ਹਨ। ਉਹਨਾਂ ਦੀ ਸੱਚਾਈ ਸੰਦੇਹ ਰਹਿਤ ਹੈ ਤੇ ਉਹ ਅਹਿੰਸਾ ਦੇ ਯੋਧੇ ਹਨ। ਦੇਸ਼ ਉਨ੍ਹਾਂ ਦੇ ਹੱਥਾਂ ਵਿੱਚ ਪੂਰਨ ਭਾਂਤ ਸੁਰੱਖਿਅਤ ਹੈ। ‘ ਪੰਡਤ ਨਹਿਰੂ ਦੀ ਪ੍ਰਧਾਨਗੀ ਹੇਠ ਹੀ ਕਾਂਗਰਸ ਨੇ ਪੂਰਣ ਆਜ਼ਾਦੀ ਲੈਣ ਦਾ ਮਤਾ ਪਾਸ ਕੀਤਾ ਸੀ।
ਪੰਡਤ ਨਹਿਰੂ ਦੀ ਜੇਲ ਯਾਤਰਾ
ਗੁਜ਼ਾਰੇ ਦਿੱਤਾ। ਅਤੇ ਨਹਿਰੂ ਭਾਰਤ ਕਈ ਜੀ ਦੀ ਪ੍ਰਕਾਰ ਸੁਤੰਤਰਤਾ ਨੇ ਆਪਣੇ ਦੀਆਂ ਲਈ ਕੁਰਬਾਨੀਆਂ ਜੀਵਨ ਨਹਿਰੂ ਦੇ ਜੀ ਲਗਭਗ ਦਿੱਤੀਆਂ ਨੇ ਗਾਂਧੀ। 20 ਅੰਤ ਜੀ ਕੁ ਦੇ ਆਪ ਸਾਲ ਨਾਲ 15 ਪੂਰਨ ਜੇਲ੍ਹ ਅਗਸਤ ਵਿੱਚ ਸਾਥ 1947 ਨੂੰ ਭਾਰਤ ਸੁਤੰਤਰ ਕਰਵਾਉਣ ਵਿੱਚ ਸਫਲ ਹੋਏ। ਨਹਿਰੂ ਜੀ ਰਾਜਸੀ ਕੰਮਾਂ ਵਿੱਚ ਨਿਪੁੰਨ ਹੁੰਦੇ ਹੋਏ, ਇਕ ਉੱਚ ਕੋਟੀ ਦੇ ਵਿਦਵਾਨ ਅਤੇ ਲੇਖਕ ਵੀ ਸਨ। ਆਪ ਨੇ ਆਪਣੀਆਂ ਰਚਨਾਵਾਂ ਜੇਲ੍ਹਾਂ ਵਿੱਚ ਹੀ ਰਚੀਆਂ ਸਨ ਜਿਹੜੀਆਂ ਭਾਰਤ ਅਤੇ ਬਾਹਰਲੇ ਦੇਸ਼ਾਂ ਵਿੱਚ ਸਤਿਕਾਰੀਆਂ ਜਾਂਦੀਆਂ ਹਨ, ਜਿਵੇਂ ਕਿ ਮੇਰੀ ਜੀਵਨੀ ’ ‘ ਇੰਦਰਾ ਦੇ ਨਾਂ ਚਿੱਠੀਆਂ ‘ ਅਤੇ’ ਭਾਰਤ ਇੱਕ ਖੋਜ ‘। ਆਪ ਆਪਣੀ ਯੋਗਤਾ ਦੁਆਰਾ ਪਹਿਲੀ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ 1946 ਵਿਖੇ ਥਾਪੇ ਗਏ। ਆਪ ਨੇ ਆਪਣੀ ਸਿਆਣਪ ਦਾ ਪੂਰਨ ਸਬੂਤ 1947 ਦੀਆਂ ਸਿਆਸੀ ਸਮੱਸਿਆਵਾਂ ਸਮੇਜ ਦਿੱਤਾ।
ਪੰਡਤ ਨਹਿਰੂ ਦਾ ਭਾਰਤ ਦਾ ਪਹਿਲਾ ਪ੍ਰਧਾਨਮੰਤਰੀ ਬਣਨਾ
ਨਹਿਰੂ ਜੀ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਬਣੇ ਰਹੇ ਅਤੇ ਆਪਣੀ ਅਣਥੱਕ ਸੇ ਵਾ, ਮਿਹਨਤ ਤੇ ਦਿਆਨਤਦਾਰੀ ਨਾਲ ਕਰਦੇ ਰਹੇ। ਦੇਸ਼ ਦੀ ਹਰੇਕ ਔਕੜ ਨੂੰ ਆਪ ਨੇ ਸੁਚੱਜੇ ਢੰਗ ਨਾਲ ਦੂਰ ਕੀਤਾ ਤੇ ਦੇਸ਼ ਦੇ ਆਉਣ ਵਾਲੀ ਮੁਸੀਬਤ ਨੂੰ ਟਾਲਿਆ।
ਪੰਡਤ ਨਹਿਰੂ ਦਾ ਕਾਰੀਕਾਲ
ਨਹਿਰੂ ਜੀ ਸ਼ਾਂਤੀ ਦੇ ਪੁਤਲੇ ਸਨ ਅਤੇ ਸਾਰੇ ਸੰਸਾਰ ਦੇ ਵਾਯੂਮੰਡਲ ਨੂੰ ਸ਼ਾਂਤ ਰੱਖਣ ਲਈ ਅਣਥੱਕ ਸੇਵਾ ਕਰਦੇ ਰਹੇ। ਨਹਿਰੂ ਜੀ ਮਜ਼ਹਬੀ ਤਹਿਜੀਬ ਤੋਂ ਘਿਰਣਾਂ ਕਰਦੇ ਸਨ ਅਤੇ ਏਕਤਾ ਤੇ ਪਿਆਰ ਦੇ ਹਾਮੀ ਸੀ। ਭਾਰਤ ‘ ਚੋਂ ਆਪ ਉਚ ਤੇ ਨੀਚ ਦੇ ਵਿਤਕਰੇ ਨੂੰ ਕੱਢਣ ਲਈ ਤੁਲੇ ਰਹੇ ਜਿਸ ਵਿੱਚ ਬਹੁਤ ਹੱਦ ਤੱਕ ਸਫਲਤਾ ਮਿਲੀ। ਅੰਤ ਇਹ ਚਮਕਦਾ ਸਿਤਾਰਾ ਮਈ 1964 ਦੇ ਇੱਕ ਭਖਦੇ ਦਿਹਾੜੇ ਸੰਸਾਰ ਯਾਤਰਾ ਸਮਾਪਤ ਕਰਕੇ ਕੇ ਸਾਡੀਆਂ ਅੱਖਾਂ ਤੋਂ ਉਹਲੇ ਹੋ ਗਿਆ। ਭਾਰਤ ਮਾਤਾ ਦੀ ਕੁੱਖ ਇੱਕ ਅਮੋਲਕ ਲਾਲ ਤੋਂ ਸੱਖਣੀ ਹੋ ਗਈ, ਜਿਹੜੀ ਕਦੀ ਨਹੀਂ ਭਰ ਸਕਦੀ। ਪਰ ਇਸ ਅਮੋਲਕ ਨਾਲ ਨੇ ਆਪਣੀ ਸੁਚੱਜੀ ਅਗਵਾਈ ਦੋ ਕੇ ਦੇਸ਼ ਉਨੱਤੀ ਦੀਆਂ ਸ਼ਿਖਰਾ ਤੇ ਪਹੁੰਚਾ ਦਿੱਤਾ। ਦੇਸ਼ ਨਹਿਰੂ ਦਾ ਸਦਾ ਹੀ ਰੀਣੀ ਰਹੇ ਗਾ।
ਸਾਰਾਂਸ਼
ਭਾਰਤ ਨੂੰ ਮਾਣ ਹੈ ਕਿ ਉਸ ਨੂੰ ਅਮਲ ਕੌਮ ਪ੍ਰਸਤ, ਦੂਰ ਅੰਦੇਸ਼, ਕੋਮੀ ਅਤੇ ਕੌਮਾਂਤਰੀ ਦ੍ਰਿਸ਼ਟੀਕੋਣ ਰੱਖਣ ਵਾਲਾ ਅਤੇ ਜਨਤਾ ਦੇ ਦਿਲਾਂ ਵਿੱਚ ਵਸਣ ਵਾਲਾ ਆਗੂ ਮਿਲਿਆ ਅਤੇ ਪੰਡਤ ਜਵਾਹਰ ਲਾਲ ਨਹਿਰੂ ਦੀ ਸਭ ਤੋਂ ਵੱਡੀ ਪ੍ਰਸੰਨਤਾ ਵੀ ਇਹੋ ਸੀ ਭਾਰਤ ਦੇ ਲੋਕਾਂ ਨੇ ਉਸ ਨੂੰ ਰੱਜਵਾ ਪਿਆਰ ਅਤੇ ਆਦਰ ਦਿੱਤਾ।
FAQ
ਉਤਰ– ਪੰਡਤ ਜਵਾਹਰ ਲਾਲ ਨਹਿਰੂ|
ਉਤਰ– ਜਨਮ 1889 ਈਸਵੀ ਵਿਖੇ|
ਉਤਰ– ਪੰਡਿਤ ਨਹਿਰੂ ਦਾ ਵਿਵਾਹ 1916 ਵਿੱਚ ਸ਼੍ਰੀਮਤੀ ਕਮਲਾ ਦੇਵੀ ਨਾਲ ਹੋਇਆ ਸੀ|