ਪੰਜਾਬੀ ਵਿਆਕਰਨ ਬਹੁਚੋਣੀ ਪ੍ਰਸ਼ਨ ਉਤਰ | Punjabi Grammar Important Questions Answer

ਇਸ ਪੋਸਟ ਵਿਖੇ ਪੰਜਾਬੀ ਵਿਆਕਰਨ ਬਹੁਚੋਣੀ ਪ੍ਰਸ਼ਨ ਉਤਰ (Punjabi Grammar Important Questions Answer) ਦੇ ਬਹੁਚੋਣੀ ਪ੍ਰਸ਼ਨਾਂ ਦਾ ਸਮਾਵੇਸ਼ ਕੀਤਾ ਗਿਆ ਹੈ, punjabi grammar MCQ, ਪੰਜਾਬੀ ਵਿਆਕਰਨ MCQ pdf, 50+ punjabi grammar MCQ, ਪੰਜਾਬੀ ਵਿਆਕਰਨ Mcq ਪ੍ਰਸ਼ਨਾਂ ਦਾ ਸਮਾਵੇਸ਼ ਕੀਤਾ ਗਿਆ ਹੈ|

punjabi grammar MCQ

1. ਕਿਸੇ ਬੋਲੀ ਦੀਆਂ ਅਵਾਜ਼ਾਂ ਨੂੰ ਲਿਖ ਕੇ ਪ੍ਰਗਟਾਉਣ ਲਈ ਜਿਹੜੇ ਮੂਲ ਚਿੰਨ੍ਹ ਪ੍ਰਯੋਗ ਕੀਤੇ ਜਾਂਦੇ ਹਨ?
(A) ਲਿੱਪੀ
(B) ਅੱਖਰ
(C) ਲਗਾਖਰ
(D) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ B

2. ਬੋਲੀ ਦੇ ਲਿਖਣ-ਚਿੰਨ੍ਹਾਂ ਦੇ ਸਮੂਹ ਨੂੰ ਕਿ ਆਖਦੇ ਹਨ—
(A) ਲਗਾਖਰ
(B) ਵਿਅੰਜਨ
(C) ਲਿੱਪੀ
(D) ਵਿਸ਼ੇਸ਼ਣ
ਸਹੀ ਜਵਾਬ C

3. ‘ ਅ ’ ਨੂੰ ਕਿੰਨੀਆਂ ਲਗਾਂ ਲਗਦੀਆਂ ਹਨ?
(A) ਤਿੰਨ
(B) ਚਾਰ
(C) ਦੋ
(D) ਪੰਜ
ਸਹੀ ਜਵਾਬ A

4. ‘ਉ’ ਨੂੰ ਕਿੰਨੀਆਂ ਲਗਾਂ ਲੱਗਦੀਆਂ ਹਨ?
(A) ਦੋ
(B) ਤਿੰਨ
(C) ਚਾਰ
(D) ਪੰਜ
ਸਹੀ ਜਵਾਬ B

5. ‘ ੲ ’ ਨੂੰ ਲਗਾਂ ਲਗਦੀਆਂ ਹਨ—
(A) ਇੱਕ
(B) ਦੋ
(C) ਤਿੰਨ
(D) ਚਾਰ
ਸਹੀ ਜਵਾਬ C

6. ਪੰਜਾਬੀ ਵਿਆਕਰਨ ਵਿਖੇ ਕਿੰਨੀਆਂ ਪ੍ਰਕਾਰ ਦੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
(A) ਦੋ
(B) ਪੰਜ
(C) ਅੱਠ
(D) ਦਸ
ਸਹੀ ਜਵਾਬ D

ਉਲਟ-ਭਾਵੀ / ਵਿਰੋਧੀ ਸ਼ਬਦ in punjabi class 6, 7, 8, 9, 10

7. ਪੰਜਾਬੀ ਵਿੱਚ ਸ੍ਵਰ ਹਨ?
(A) ਦੋ
(B) ਤਿੰਨ
(C) ਚਾਰ
(D) ਪੰਜ
ਸਹੀ ਜਵਾਬ B

8. ਪੰਜਾਬੀ ਵਿੱਚ ਵਿਅੰਜਨ ਹਨ?
(A) 35
(B) 30
(C) 32
(D) 10
ਸਹੀ ਜਵਾਬ C

9. ਗੁਰਮੁਖੀ ਲਿੱਪੀ ਦੇ ਹੋਰ ਕਿਹੜੇ-ਕਿਹੜੇ ਨਾਂ ਪ੍ਰਸਿੱਧ ਰਹੇ ਹਨ?
(A) ਪੰਜਾਬੀ
(B) ਪੈਂਤੀ ਤੇ ਪੰਜਾਬੀ ਲਿੱਪੀ
(C) ਬੋਲੀ
(D) ਭਾਸ਼ਾ
ਸਹੀ ਜਵਾਬ B

10. ਪੰਜਾਬੀ ਲਈ ਕਿਹੜੀ ਲਿੱਪੀ ਵਰਤੀ ਜਾਂਦੀ ਹੈ?
(A) ਹਿੰਦੀ
(B) ਪੰਜਾਬੀ
(C) ਦੇਵਨਾਗਰੀ
(D) ਗੁਰਮੁਖੀ
ਸਹੀ ਜਵਾਬ D

11. ਪੰਜਾਬੀ ਦੇ ਅੱਖਰ ਹਨ?
(A) 30
(B) 35
(C) 32
(D) 40
ਸਹੀ ਜਵਾਬ B

12. ਧੁਨੀਆਂ ਕਿੰਨੀ ਪ੍ਰਕਾਰ ਦੀਆਂ ਹਨ?
(A) 2
(B) 3
(C) 4
(D) 5
ਸਹੀ ਜਵਾਬ B

13. ਧੁਨੀਆਂ ਦੇ ਕਿਹੜੇ-ਕਿਹੜੇ ਭੇਦ ਹਨ?
(A) ਸ੍ਵਰ, ਵਿਅੰਜਨ, ਅਨੁਨਾਸਿਕ
(B) ਸ੍ਰ, ਵਿਅੰਜਨ
(C) ਸ੍ਵਰ ਅਨੁਨਾਸਿਕ
(D) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ A

ਪੰਜਾਬੀ ਵਿਆਕਰਨ MCQ pdf (Punjabi Grammar Important Questions Answer)

15. ਅੱਧਕ ਦੀ ਵਰਤੋਂ
(A) ਸਿਹਾਰੀ, ਔਂਕੜ ਤੇ ਲਾਂ ਨਾਲ
(B) ਮੁਕਤਾ, ਸਿਹਾਰੀ ਤੇ ਔਕੜ ਨਾਲ
(C) ਬਿਹਾਰੀ, ਔਂਕੜ ਨਾਲ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਜਵਾਬ B

16. ਪੰਜਾਬੀ ਵਿਅੰਜਨਾਂ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?
(A) 8
(B) 5
(C) 3
(D) 10
ਸਹੀ ਜਵਾਬ D

17. ਅੱਧਕ ਦੀ ਵਰਤੋਂ ਕਦੋਂ ਹੁੰਦੀ ਹੈ?
(A) ਜਦੋਂ ਅਵਾਜ਼ ਨੱਕ ਰਾਹੀਂ ਪ੍ਰਗਟ ਕਰਨੀ ਹੋਵੇ
(B) ਜਦੋਂ ਅਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ
(C) ਜਦੋਂ ਹੈਰਾਨੀ ਪ੍ਰਗਟ ਕਰਨੀ ਹੋਵੇ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਜਵਾਬ B

18. ‘ ਮੁਕਤਾ ’ ਲਗ ਤੋਂ ਕੀ ਭਾਵ ਹੈ?
(A) ਇਸ ਦਾ ਕੋਈ ਚਿੰਨ੍ਹ ਨਹੀਂ ਹੈ
(B) ਇਸ ਦੇ ਦੋ ਚਿੰਨ੍ਹ ਹਨ
(C) ਇਸ ਦੇ ਅਨੇਕਾਂ ਚਿੰਨ੍ਹ ਹਨ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਜਵਾਬ A

19. ਇਨ੍ਹਾਂ ’ ਚੋਂ ਕਿਹੜੀ ਲੱਗ ਨਾਲ ਟਿੱਪੀ ਨਹੀਂ ਲੱਗਦੀ?
(A) ਕੰਨਾ
(B) ਮੁਕਤਾ
(C) ਸਿਹਾਰੀ
(D) ਦੁਲੈਂਕੜ।
ਸਹੀ ਜਵਾਬ A

20. ਇਨ੍ਹਾਂ ’ ਚੋਂ ਕਿਹੜੀ ਲਗ ਨਾਲ ਬਿੰਦੀ ਨਹੀਂ ਲੱਗਦੀ?
(A) ਬਿਹਾਰੀ
(B) ਸਿਹਾਰੀ
(C) ਮੁਕਤਾ
(D) ਲਾਂ
ਸਹੀ ਜਵਾਬ B

21. ਇਨ੍ਹਾਂ ‘ ਚੋਂ ਲਾਂ ਕਿਹੜੇ ਅੱਖਰ ਨਾਲ ਨਹੀਂ ਲੱਗਦੀ?
(A) ਅ
(B) ਚ
(C) ਖ
(D) ਝ
ਸਹੀ ਜਵਾਬ A

22. ਜੋ ਸ਼ਬਦ ਕਿਸੇ ਪਸ਼ੂ, ਜਗ੍ਹਾ, ਗੁਣ ਜਾਂ ਵਸਤੂ ਦਾ ਨਾਂ ਹੋਣ?
(A) ਵਿਸ਼ੇਸ਼ਣ
(B) ਪੜਨਾਂਵ
(C) ਕਿਰਿਆ
(D) ਨਾਉਂ
ਸਹੀ ਜਵਾਬ D

23. ਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ—
(A) ਤਿੰਨ
(B) ਪੰਜ
(C) ਚਾਰ
(D) ਦੋ
ਸਹੀ ਜਵਾਬ B

24. ਜੋ ਨਾਉਂ ਗਿਣਨਯੋਗ ਚੀਜ਼ਾਂ ਦੀ ਸਾਰੀ ਜਾਤੀ ਅਤੇ ਉਸ ਜਾਤੀ ਦੀ ਹਰ ਵਸਤੂ ਲਈ ਪ੍ਰਯੋਗ ਹੋਵੇ?
(A) ਆਮ ਨਾਂਵ
(B) ਖਾਸ ਨਾਂਵ
(C) ਇਕੱਠਵਾਚਕ ਨਾਂਵ
(D) ਭਾਵਵਾਚਕ ਨਾਂਵ
ਸਹੀ ਜਵਾਬ A

25. ਜਿਸ ਨਾਉਂ ਦੁਆਰਾ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਦਾ ਪ੍ਰਗਟਾਅ ਹੋਵੇ?
(A) ਇਕੱਠਵਾਚਕ ਨਾਂਵ
(B) ਜਾਤੀਵਾਚਕ ਨਾਂਵ
(C) ਵਸਤੂਵਾਚਕ ਨਾਂਵ
(D) ਖਾਸ ਨਾਂਵ
ਸਹੀ ਜਵਾਬ C

50+ punjabi grammar MCQ

26. ਜਿਹੜਾ ਨਾਉਂ ਕਿਸੇ ਖਾਸ ਸਥਾਨ, ਜੀਵ ਜਾਂ ਸ਼ੈ ਲਈ ਯੋਗ ਕੀਤਾ ਜਾਵੇ?
(A) ਆਮ ਨਾਂਵ
(B) ਖਾਸ ਨਾਂਵ
(C) ਭਾਵਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ B

27. ‘ਲੋਹਾ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਇਕੱਠਵਾਚਕ ਨਾਂਵ
(B) ਭਾਵਵਾਚਕ ਨਾਂਵ
(C) ਵਾਸਤਵਾਚਕ ਨਾਂਵ
(D) ਖਾਸ ਨਾਂਵ
ਸਹੀ ਜਵਾਬ C

28. ਜੋ ਨਾਂਵ ਉਨ੍ਹਾਂ ਚੀਜ਼ਾਂ ਜਾਂ ਭਾਵਾਂ ਲਈ ਵਰਤੇ ਜਾਣ ਜਿਨ੍ਹਾਂ ਦਾ ਸਰੀਰ ਜਾਂ ਅਕਾਰ ਨਾ ਹੋਵੇ?
(A) ਖਾਸ ਨਾਂਵ
(B) ਆਮ ਨਾਂਵ
(C) ਭਾਵਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ C

29. ‘ ਇੱਜੜ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਖਾਸ ਨਾਂਵ
(B) ਭਾਵਵਾਚਕ ਨਾਂਵ
(C) ਵਸਤੂਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ D

30. ‘ ਤਾਰ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਇਕੱਠਵਾਚਕ ਨਾਂਵ
(B) ਵਸਤੂਵਾਚਕ ਨਾਂਵ
(C) ਭਾਵਵਾਚਕ ਨਾਂਵ
(D) ਖਾਸ ਨਾਂਵ
ਸਹੀ ਜਵਾਬ A

31. ‘ ਸਚਾਈ ‘ ਸ਼ਬਦ ਨਾਂਵ ਦੀ ਕਿਸਮ ਹੈ?
(A) ਆਮ ਨਾਂਵ
(B) ਖਾਸ ਨਾਂਵ
(C) ਇਕੱਠਵਾਚਕ ਨਾਂਵ
(D) ਭਾਵਵਾਚਕ ਨਾਂਵ
ਸਹੀ ਜਵਾਬ D

32.’ ਪਜਾਮਾ ‘ ਸ਼ਬਦ ਨਾਂਵ ਦੀ ਕਿਸਮ ਹੈਂ?
(A) ਖਾਸ ਨਾਂਵ
(B) ਆਮ ਨਾਂਵ
(C) ਇਕੱਠਵਾਚਕ ਨਾਂਵ
(D) ਭਾਵਵਾਚਕ ਨਾਂਵ
ਸਹੀ ਜਵਾਬ B

33. ‘ ਪੰਜਾਬ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਖਾਸ ਨਾਂਵ
(B) ਆਮ ਨਾਂਵ
(C) ਵਸਤੂਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ A

34. ‘ ਪਾਣੀ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਆਮ ਨਾਂਵ
(B) ਖਾਸ ਨਾਂਵ
(C) ਵਸਤੂਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ C

35.’ ਲਾਹੌਰ ‘ ਸ਼ਬਦ ਨਾਂਵ ਦੀ ਕਿਸਮ ਹੈ?
(A) ਆਮ ਨਾਂਵ
(B) ਭਾਵਵਾਚਕ ਨਾਂਵ
(C) ਇਕੱਠਵਾਚਕ ਨਾਂਵ
(D) ਖਾਸ ਨਾਂਵ
ਸਹੀ ਜਵਾਬ D

36. ‘ ਘਿਉ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਵਸਤੂਵਾਚਕ ਨਾਂਵ
(B) ਆਮ ਨਾਂਵ
(C) ਭਾਵਵਾਚਕ ਨਾਂਵ
(D) ਖਾਸ ਨਾਂਵ
ਸਹੀ ਜਵਾਬ A

37. ‘ ਖੁਸ਼ੀ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਆਮ ਨਾਂਵ
(B) ਭਾਵਵਾਚਕ ਨਾਂਵ
(C) ਖਾਸ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ B

ਪੰਜਾਬੀ ਵਿਆਕਰਨ Mcq (Punjabi Grammar Important Questions Answer)

38. ‘ ਕਮਰਾ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਖਾਸ ਨਾਂਵ
(B) ਭਾਵਵਾਚਕ ਨਾਂਵ
(C) ਆਮ ਨਾਂਵ
(D) ਵਸਤੂਵਾਚਕ ਨਾਂਵ
ਸਹੀ ਜਵਾਬ C

39. ‘ ਮੰਡਲੀ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਇਕੱਠਵਾਚਕ ਨਾਂਵ
(B) ਭਾਵਵਾਚਕ ਨਾਂਵ
(C) ਆਮ ਨਾਂਵ
(D) ਖਾਸ ਨਾਂਵ
ਸਹੀ ਜਵਾਬ A

40. ‘ ਦਵਾਤ ’ ਸ਼ਬਦ ਨਾਂਵ ਦੀ ਕਿਸਮ ਹੈ
(A) ਇਕੱਠਵਾਚਕ ਨਾਂਵ
(B) ਖਾਸ ਨਾਂਵ
(C) ਭਾਵਵਾਚਕ ਨਾਂਵ
(D) ਆਮ ਨਾਂਵ
ਸਹੀ ਜਵਾਬ D

41. ‘ ਧੁੱਪ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਭਾਵਵਾਚਕ ਨਾਂਵ
(B) ਆਮ ਨਾਂਵ
(C) ਖਾਸ ਨਾਂਵ
(D) ਵਸਤੂਵਾਚਕ ਨਾਂਵ
ਸਹੀ ਜਵਾਬ A

42. ‘ ਕਣਕ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਇਕੱਠਵਾਚਕ ਨਾਂਵ
(B) ਭਾਵਵਾਚਕ ਨਾਂਵ
(C) ਵਸਤੂਵਾਚਕ ਨਾਂਵ
(D) ਖਾਸ ਨਾਂਵ
ਸਹੀ ਜਵਾਬ C

43. ‘ ਸ਼੍ਰੇਣੀ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਖਾਸ ਨਾਂਵ
(B) ਇਕੱਠਵਾਚਕ ਨਾਂਵ
(C) ਆਮ ਨਾਂਵ
(D) ਵਸਤੂਵਾਚਕ ਨਾਂਵ
ਸਹੀ ਜਵਾਬ B

44. ‘ ਅੱਖ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਜਾਤੀ ਨਾਉਂ
(B) ਵਸਤਵਾਚਕ ਨਾਉਂ
(C) ਭਾਵਵਾਚਕ ਨਾਉਂ
(D) ਖਾਸ ਨਾਉਂ
ਸਹੀ ਜਵਾਬ A

45. ‘ ਹੇੜ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਆਮ ਨਾਂਵ
(B) ਖਾਸ ਨਾਂਵ
(C) ਵਸਤੂਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ D

46. ‘ ਮਿੱਟੀ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਵਸਤੂਵਾਚਕ ਨਾਂਵ
(B) ਖਾਸ ਨਾਂਵ
(C) ਭਾਵਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ A

47, ‘ ਬੱਕਰੀ ‘ ਸ਼ਬਦ ਨਾਂਵ ਦੀ ਕਿਸਮ ਹੈ?
(A) ਖਾਸ ਨਾਂਵ
(B) ਜਾਤੀਵਾਚਕ ਨਾਂਵ
(C) ਭਾਵਵਾਚਕ ਨਾਂਵ
(D) ਇਕੱਠਵਾਚਕ ਨਾਂਵ
ਸਹੀ ਜਵਾਬ B

48. ‘ ਮੂਰਖਤਾ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਭਾਵਵਾਚਕ ਨਾਂਵ
(B) ਆਮ ਨਾਂਵ
(C) ਖਾਸ ਨਾਂਵ
(D) ਵਸਤੂਵਾਚਕ ਨਾਂਵ
ਸਹੀ ਜਵਾਬ A

49. ‘ ਬਚਪਨ ’ ਸ਼ਬਦ ਨਾਂਵ ਦੀ ਕਿਸਮ ਹੈ?
(A) ਵਸਤੂਵਾਚਕ ਨਾਂਵ
(B) ਭਾਵਵਾਚਕ ਨਾਂਵ
(() ਇਕੱਠਵਾਚਕ ਨਾਂਵ
(D) ਆਮ ਨਾਂਵ
ਸਹੀ ਜਵਾਬ B

50. ਸੁੰਦਰਤਾਸਬਦ ਨਾਵ ਦੀ ਕਿਸਮ ਹੈ?
(A) ਭਾਵਵਾਚਕ ਨਾਂਵ
(B) ਆਮ ਨਾਂਵ
(C) ਖਾਸ ਨਾਂਵ
(D) ਵਸਤੂਵਾਚਕ ਨਾਂਵ
ਸਹੀ ਜਵਾਬ A


Leave a comment