ਉਲਟ-ਭਾਵੀ / ਵਿਰੋਧੀ ਸ਼ਬਦ in punjabi class 6, 7, 8, 9, 10

Ulat bhavi shabd in punjabi : ਇਸ ਪੋਸਟ ਵਿਖੇ ਤੁਹਾਨੂੰ ਉਲਟ-ਭਾਵੀ / ਵਿਰੋਧੀ ਸ਼ਬਦ (Ulat bhavi / virodhi shabd), ਨੂੰ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |

ਉਲਟ-ਭਾਵੀ ਸ਼ਬਦ (Antonyms)

ਸ਼ਬਦਉਲਟ-ਭਾਵੀ
ਉਸਤਤਨਿੰਦਿਆ
ਉੱਘਾਗੁਪਤ
ਉੱਚਾਨੀਵਾਂ
ਉਚਾਣਨਿਵਾਣ
ਉਜਾੜਵਸੋਂ, ਰੌਣਕ
ਉਜਾੜਨਾਵਸਾਉਣਾ
ਉਣਨਾਉਧੇੜਨਾ
ਉਤਰਨਾਚੜ੍ਹਨਾ
ਉਰਲਾਪਰਲਾ
ਉੱਦਮੀਆਲਸੀ
ਉਪਰਹੇਠਾਂ
ਉਤਾਰਪਾਰ
ਊਚਨੀਚ
ਊਤ, ਮੂਰਖਅਕਲਮੰਦ
ਊਣਾਭਰਿਆ
ਅਨੋਖਾਸਧਾਰਣ
ਅਮਨਜੰਗ
ਅਮੀਰਗਰੀਬ
ਅੱਲਾਪੱਕਾ
ਆਈਚਲਾਈ
ਆਸਤਕਨਾਸਤਕ
ਆਜ਼ਾਦੀਗੁਲਾਮੀ
ਆਦਰਨਿਰਾਦਰ
ਆਦਿਅੰਤ
ਆਸ਼ਾਨਿਰਾਸ਼ਾ
ਆਪਣਾਪਰਾਇਆ
ਆਮਖ਼ਾਸ
ਆਮਦਨੀਖ਼ਰਚ
ਅੱਧਾਪੂਰਾ
ਔਖਾਸੌਖਾ
ਓਪਰਾਜਾਣੂ
ਅਸਲੀਨਕਲੀ
ਅਸੀਂਤੁਸੀਂ
ਅੱਗੇਪਿੱਛੇ
ਅਗਲੀਪਿਛਲੀ
ਅਗੇਤਰਪਿਛੇਤਰ
ਅੱਡਿਆਮੀਟਿਆ
ਅਧਿਕਾਰੀਅਣ-ਅਧਿਕਾਰੀ
ਅਨੁਕੂਲਪ੍ਰਤਿਕੂਲ
ਈਮਾਨਦਾਰਬੇਈਮਾਨ
ਏਕਾ, ਏਕਤਾਫੁੱਟ
ਏਧਰਉਧਰ
ਸ਼ਹਿਰੀਪੇਂਡੂ
ਸਸਤਾਮਹਿੰਗਾ
ਸੁੱਕਾਮਤੇਆ
ਸੱਖਣਾਭਰਿਆ
ਸਖ਼ੀਕੰਜੂਸ
ਸੱਚਝੂਠ
ਸੱਜਰਤੋਕੜ
ਸੱਤਅਸੱਤ
Ulat bhavi shabd in punjabi

ਲਿੰਗ ਬਦਲੀ ਦੇ ਨਿਯਮ in Punjabi

ਵਿਰੋਧੀ ਸ਼ਬਦ pdf

ਸ਼ਬਦਉਲਟ-ਭਾਵੀ
ਸਦੀਵੀਵਕਤੀ
ਸਭਿਅਅਸਭਿਅ
ਸ਼ਰਾਬੀਸੋਫ਼ੀ
ਸ਼ਰਧਾਲੂਅਸ਼ਰਧਕ
ਸਵਤੰਤਰਪਰਤੰਤਰ
ਸੜੀਅਲਹੱਸਮੁੱਖ
ਰੋਂਦੂਹੱਸ ਮੁੱਖ
ਸਾਡਾਤੁਹਾਡਾ
ਸਾਫ਼ਗੰਦਾ
ਸਾਥੀਵਿਰੋਧੀ
ਔਂਤਰਾਸੌਂਤਰਾ
ਅੰਤਲਾਅਰੰਭਕ
ਅੰਦਰਬਾਹਰ
ਅੰਬਰਧਰਤੀ
ਅੰਨਾਸੁਜਾਖਾ
ਅੜਨਾਟਲਣਾ
ਈਰਖਾਪਿਆਰ
ਇਕਹਿਰਾਦੁਹਰਾ
ਇੱਜ਼ਤਬੇਇੱਜ਼ਤੀ
ਸੁੱਕਾਲਾ
ਸੁਖੀਦੁਖੀ
ਸੁੰਗੜਨਾਖਿਲਰਨਾ
ਸੁਚੱਜਾਕਚੱਜਾ
ਸੁਣਿਆਅਣਸੁਣਿਆ
ਸੁਲੱਖਣਾਕੁਲਛਣਾ
ਸੁਲ੍ਹਾਲੜਾਈ
ਸੂਤਕਸੂਤ
ਸੋਕਾਡੋਬਾ
ਸੋਗਖੁਸ਼ੀ
ਸੋਤੜਹੁਸ਼ਿਆਰ
ਸੌਲਾਗੋਰਾ
ਸੰਖੇਪਵਿਸਥਾਰ
ਸੰਗਤਕੁਸੰਗਤ
ਸੰਗਾਊਨਿਝੱਕ
ਸੰਘਣਾਪਤਲਾ
ਸੰਜੋਗਵਿਜੋਗ
ਸੰਝਸਵੇਰਾ
ਸੰਮਤੀਮਤ-ਭੇਦ
ਸ਼ਾਂਤੀਅਸ਼ਾਂਤੀ
ਹੱਸਣਾਰੋਣਾ
ਸਿਆਣਾਕਮਲਾ
ਸਿੱਧਾਪੁੱਠਾ
ਸੀਤਨਿੱਘ
ਸੁਆਦੀਬੇਸੁਆਦੀ
ਸੁਹਾਗਣਵਿਧਵਾ
ਸੁਸਤਚੁਸਤ
ਹਾਣਲਾਭ
ਹਾਰਜਿੱਤ
ਹਾਲਬੇਹਾਲ
ਹਾੜੀਸਾਉਣੀ
Ulat bhavi shabd in punjabi

ਉਲਟ-ਭਾਵੀ / ਵਿਰੋਧੀ ਸ਼ਬਦ punjabi language

ਸ਼ਬਦਉਲਟ-ਭਾਵੀ
ਹਿੱਤਘਿਰਣਾ
ਹੁਦਾਰਨਕਦ
ਹੇਠਾਂਉੱਤੇ
ਹੌਲਾਭਾਰਾ
ਹੰਕਾਰੀਨਿਰਮਾਣ
ਕਠੋਰਨਰਮ
ਕਹਿਅਕਹਿ
ਕਮਾਉਗਵਾਊ
ਕਮੀਵਾਧਾ
ਕਮੀਵਾਧਾ
ਕਾਹਲਾਧੀਰਾ
ਕਾਰਣਅਕਾਰਣ
ਕਾਰੀਗਰਅਨਾੜੀ
ਕਾਲਸੁਕਾਲ
ਗੋਰਾਕਾਲਾ
ਕੁਆਰੀਵਿਆਹੀ
ਕੁਚਾਲਸੁਚਾਲ
ਕੱੜਤਣਮਿਠਾਸ
ਕੌੜਾਮਿੱਠਾ
ਹੱਕਨਿਹੱਕ
ਹੱਤਿਆਰੱਖਿਆ
ਹਨੇਰਾਚਾਨਣ
ਹਮਾਇਤਵਿਰੋਧ
ਹਾਜ਼ਰਗੈਰ-ਹਾਜ਼ਰ
ਖਚਰਾਭੋਲਾ
ਹਲਾਲਹਰਾਮ
ਖੱਟਣਾਗੁਆਉਣਾ
ਖੱਟੂਮਖੱਟੂ
ਖੋਟਾਖਰਾ
ਖਰ੍ਹਵਾਮੁਲਾਇਮ
ਖ਼ਰਾਂਟਸਿੱਧ ਪੱਧਰਾ
ਖ਼ਰੀਦਰਣਾਵੇਚਣਾ
ਬੈਠਾਖੜਾ
ਖ਼ਾਲੀਭਰਿਆ
ਖਿੱਚਣਾਧੱਕਣਾ
ਖਿਲਾਰਨਾਸਮੇਟਣਾ
ਖੁਸਣਾਮਿਲਣਾ
ਖੁਸਣਾਮਿਲਣਾ
ਖੁਲੱਣਾਬੱਝਣਾ
ਖਾਘੜਸੱਜਰ
ਛੱਡਣਾਪੁੱਟਣਾ
ਗ਼ਰੀਬਅਮੀਰ
ਗਲਾਪੜਚੁੱਪੂ
ਗਿੱਲਾਸੁੱਕਾ
ਗੁਣਔਗੁਣ
ਗੁਪਤਪਰਗਟ
ਗੁਰਾਨਿਗੁਰਾ
ਗੁਰੂਚੇਲਾ
ਗੂੜਾਮੱਧਮ, ਫਿੱਕਾ
Ulat bhavi shabd in punjabi

FAQ

ਪ੍ਰਸ਼ਨ 1. ਉਣਨਾ ਦਾ ਵਿਰੋਧੀ ਸ਼ਬਦ ਕਿ ਹੈ?

ਉਤਰ– ਉਧੇੜਨਾ

ਪ੍ਰਸ਼ਨ 2. ਗੂੜਾ ਦਾ ਵਿਰੋਧੀ ਸ਼ਬਦ ਕਿ ਹੈ?

ਉਤਰ– ਮੱਧਮ, ਫਿੱਕਾ

ਪ੍ਰਸ਼ਨ 3. ਗਲਾਪੜ ਦਾ ਵਿਰੋਧੀ ਸ਼ਬਦ ਕਿ ਹੈ?

ਉਤਰ– ਚੁੱਪੂ

ਪ੍ਰਸ਼ਨ 4. ਸੰਜੋਗ ਦਾ ਵਿਰੋਧੀ ਸ਼ਬਦ ਕਿ ਹੈ?

ਉਤਰ– ਵਿਜੋਗ

ਪ੍ਰਸ਼ਨ 5. ਆਪਣਾ ਦਾ ਵਿਰੋਧੀ ਸ਼ਬਦ ਕਿ ਹੈ?

ਉਤਰ– ਪਰਾਇਆ

ਪ੍ਰਸ਼ਨ 6. ਗੁਰਾ ਦਾ ਵਿਰੋਧੀ ਸ਼ਬਦ ਕਿ ਹੈ?

ਉਤਰ– ਨਿਗੁਰਾ

ਪ੍ਰਸ਼ਨ 7. ਉਰਲਾ ਦਾ ਵਿਰੋਧੀ ਸ਼ਬਦ ਕਿ ਹੈ?

ਉਤਰ– ਪਰਲਾ

2 thoughts on “ਉਲਟ-ਭਾਵੀ / ਵਿਰੋਧੀ ਸ਼ਬਦ in punjabi class 6, 7, 8, 9, 10”

Leave a comment